Othersta
  1. Homepage
  2. @sardarmanrajsingh
Manraj Singh (@sardarmanrajsingh) Instagram Profile Photo

sardarmanrajsingh

Manraj Singh

❤️ 💫 / ❤️ /

https://varaze.com/

manrajsingh695@gmail.com

Posts by date

Most used hashtags

Most used words in caption

Avg Like Count: 1.35K

Manraj Singh (@sardarmanrajsingh) Instagram photos and videos

List of Instagram medias taken by Manraj Singh (@sardarmanrajsingh)

Melbourne, Victoria, Australia

If you have sufficient resources, you will be what resources want you to be, But if don’t, you will be what you want to be... so, be grateful. Don’t limit yourself, you must be aware that your belief is something which can change your reality & the beginning is never late. Go for your . & one thing more my dear , the people whom who are listening to ?? WHO THE HELL THEY ARE TO TELL YOU THAT ‘’YOU CAN’T’’???

Officer, Victoria, Australia

ਦੁਵਾਵਾਂ ਦੇ ਇਸ ਕੁੰਬ ਚੋ ਤੇਰਾ ਤੀਰ ਮੇਰੇ ਲਾਗੋ ਵੀ ਲੰਗਿਆ ਤਾ ਮੈਂ ਆਪੇ ਖੁਦ ਨੂੰ ਹਾਰਿਆ ਕਹਿਦੁ ...!!! ਮਨਰਾਜ ਸਿੰਘ

ਮਹਿਖਾਣਿਆ ਚੋ ਰਾਜ ਦੇ ਨਾਂ ਕੋਈ ਪੈਗਾਮ ਲੈਕੇ ਆਈ , ਡਰੀ ਨਾਂ ਮਨਰਾਜ ਸਿਆਂ, ਸ਼ਰੇਆਮ ਲੈਕੇ ਆਈ !!

Westfield Fountain Gate

ਹਾਂ ਗਲ੍ਹਾਂ ਤਾ ਕਰਦਾ ਹਾਂ ਮੈਂ ਪਹਾੜਾ ਨਾਲ , ਹਵਾਵਾਂ ਮੇਨੂ ਵੀ ਚਾਹੁੰਦੀਆਂ ਨੇ ! ਪਰ ਕੀਤੇ ਨਾ ਕੀਤੇ ਦੌੜ ਦਾ ਹਿਸਾ ਹਾਂ , ਜਿੰਮੇਵਾਰੀਆਂ ਮੇਨੂ ਵੀ ਦਬਾਉਂਦੀਆਂ ਨੇ ! ਜਵਾਬ ਮੰਗ ਰਹੀਆਂ ਨੇ ਹਾਲੇ ਵੀ ਉਹ ਤਣਹਾਇਆ , ਚਿਰਾਂ ਤੋਂ ਕਹਿੰਦਿਆਂ ਮੁਲਾਕਾਤ ਨਾ ਹੋਈ ! ਕਲ ਚਨ ਨੇ ਵੀ ਸੁਨੇਹਾ ਕਲਿਆ , ਆਜਾ ਨਾ ਕਿਧਰੇ ਬਹਿ ਨਾ ਲੋਈ ! ਕਿੰਜ ਕਹਾਂ ਚਨ ਨੂੰ ਕੇ ਪਹਾੜਾ ਨਾਲ ਵਾਸਤਾ ਵੀ ਮੈਂ ਘਟਾ ਦੇਣਾ ਏ, ਹੁਣ ਨਾ ਮਿਲੁ ਤਣਹਾਇਆ ਨੂੰ ਮੈਂ , ਆਪਣਾ ਆਪ ਮਟਾ ਦੇਣਾ ਏ ! ਚੀਰਾ ਲਈ ਦੌੜ ਚ ਲਾ ਦੇਣਾ ਏ , ਹੁਣ ਉਹ ਮਨਰਾਜ ਮਟਾ ਦੇਣਾ ਏ !

Melbourne, Victoria, Australia

follow @sardarmanrajsingh ਕਿਲ੍ਹੇ ਖਾਲੀ ਕੀਤੇ ਨੇ, ਕੋਈ ਤੇਰੇ ਨਾਮ ਨਹੀਂ ਲਵਾਏ! ਤੂੰ ਕਹਿਣਾ ਇੰਤਜ਼ਾਰ ਕਰੇਗਾ ਮੇਰਾ ! ਪਦਵੀਆਂ ਦੀ ਸ਼ਾਵੇ ਸ਼ਿਕਾਰ ਕਰੇਗਾ ਮੇਰਾ ! ਮੇਨੂ ਏਨਾ ਦੱਸਦੇ ਬਸ ਕੇ ਮੇਰੀ ਭਾਲ ਕਿਥੋਂ ਸ਼ੁਰੂ ਕਰੇਗਾ ! ਚੱਲ ਜੇ ਕਰ ਵੀ ਲਵੇ ਤਾ ਮੇਰੇ ਮੁੱਕਣ ਤਕ ਕਈ ਵਾਰ ਜਮਨਾ ਪਊਗਾ ਤੈਨੂੰ ! ਪੰਜਾਬ ਆ ਮੈਂ ਕੋਈ ਪੰਜ ਉਂਗਲਾਂ ਦੀ ਖੇਡ ਨਹੀਂ !!! ਮਨਰਾਜ ਸਿੰਘ

Ferozepore, Punjab, India

ਵਖਤ ਗੁਜਰਿਆ ਮੈ ਨਈ, ਸੋਚ ਵੀ ਓਹੀ ਹੈ ਤੇ ਅੰਦਾਜ਼ ਵੀ.... ਰਾਹ ਉਚੇ ਨੀਵੇਂ ਹੋਣਗੇ, ਜਜਬਾ ਵੀ ਓਹੀ ਹੈ ਤੇ ਮਨਰਾਜ ਵੀ....!!! . . . . . . . . . ————————————————-,,,,,””””” ———————————-//———— #💰 🙏❤️

Sultanpur lodhi __""ਗੁਰੂ ਨਾਨਕ ਦੇਵ ਜੀ ਦੀ ਨਗਰੀ""__

ਦਰਦ ਹੀ ਤਾ ਹੈ ਜੋ ਇਥੇ ਤਕ ਲੈ ਆਯਾ ... ਦਰਦ ਹੀ ਤਾ ਹੈ ਜੋ ਓਥੇ ਵੀ ਲੈ ਜਾਵੇਗਾ .... ਦਰਦ ਹੀ ਤਾ ਹੈ ਜੋ ਦਰਦ ਮਿਟਾਵੇਗਾ .... ਦਰਦ ਹੀ ਤਾ ਹੈ ਜੋ ਰੁਤਬਾ ਮਿਲਾਵੇਗਾ .... ਦਰਦ ਹੀ ਤਾ ਹੈ ਜੋ ਆਪਣਾ ਕਹਾਵੇਗਾ ..... ਦਰਦ ਹੀ ਤਾ ਹੈ ਜੋ ਮਨਰਾਜ ਬਣਾਵੇਗਾ .....

Sultanpur Lodhi, India

ਖਾਮੋਸ਼ ਰਹਿਤਾ ਹੁਂ ਮੈਂ ਅਬ ਜਮਾਨੇ ਕੀ ਸੁਨਕਰ , ਫਿਰ ਇਕਾਂਤ ਮੈ ਬੈਠ ਹੱਸ ਲੇਤਾ ਹੁ ਕੇ ਕਿਸ ਤਰਾਹ ਵੋਹ ਦੇ ਰਹੇ ਹੋਤੇ ਹੈ , ਨਿਯਾਯਤ ਮੁਝੇ ਬਿਨਾ ਅਮਲ ਕੇ !!!

PVR Elante mall chandigarh

ਹਾਂ ਮੇਨੂ ਅਸੂਲ ਤਾਰੂਗਾ ! ਮੇਰੇ ਰਾਹ ਦਾ ਇਕੱਲਾ ਇਕੱਲਾ ਸੂਲ ਤਾਰੂਗਾ ! ———————————-//—————- . #💰 🙏❤️

Garam Dharam Chandigarh

Really a great quality time with @beghentinsta ..... ✊ Another booster ✊

Berwick, Victoria

ਇਹ ਵੀ ਝੂਠ ਹੈ ਕੇ ਮੈਂ ਕਮਜ਼ੋਰ ਨਹੀਂ , ਪਰ ਇਹ ਵੀ ਸੱਚ ਹੈ ਕੇ ਮੇਰੀ ਤਾਕਤ ਮੇਰਾ ਇਕੱਲਾਪਨ ਹੈ ! ——————————————— Pc- @nzmsandha07 .. —————————————— It’s not a lie that weak but it’s also a truth that being alone is my only power. Journey for the betterment is the lonely journey all the way. I may find or surround myself with successful people but the can’t gift me success or they can’t think or work on my dres or goals. It is me who can bring my illusion to reality. Remember stars can’t shine without darkness.—————————————————————-

Arena Shopping Centre

ਤਾਜੁਰਬਿਆ ਦੇ ਢੱਬੇ , ਜਿੰਦਗੀ ਦੀ ਰੇਲ ਹੈ ਏਹ , ਹੁਣ ਹਾਰ ਜਿੱਤ ਨਹੀਂ , ਬਸ ਇਕ ਖੇਲ ਹੈ ਏਹ, ———————————-//—— Ok ok ok ! Seriously?? Yups ! Yups ! yups ! Hmm 🤔 elaborate pls? Taking each step as a game will let you stay longer, we all heard that life is like game, winning or loosing is a part of life but honestly, are we in to it ? Or we often get distracted and disappointed just after getting one or two moves wrong. Let’s play the game as a game, remember we are just playing because we want more, not a reason that we are dying of hunger. Be grateful that we have place to life, food to eat, clothes to wear and then enjoy every move for the betterment. Doesn’t matter you win or loose, you should always be winning in our own 👀 eyes. ———————————-//———- Pc- @nzmsandha07 thanks bro —————————-//————— 💫 🙏

Melbourne, Victoria, Australia

ਮੇਹਨਤ ਵੀ ਇਕ ਨਸ਼ਾ ਹੈ ਜੀਦੇ ਹੱਡੀ ਬਹਿ ਗਈ ਉਸ ਨੂੰ ਕਾਮਯਾਬ ਕਰਕੇ ਹੀ ਸ਼ਡਦੀ ਆ !! ਉਹ ਨਸ਼ਾ ਜੀਨੇ ਇਹਸਾਨ ਫਾਰਮੋਸ਼ਾ ਦੇ ਮੂੰਹ ਤੇ ਫਿਟਕਾਰ ਮਾਰ ਬੜ੍ਹੇ ਜੋਸ਼ ਨਾਲ ਇਹ ਆਖਿਆ ਕੇ ਮੁੜ ਖ਼ਵਾਬਾਂ ਚ ਵੀ ਇਹ ਖ਼ਵਾਬ ਨਾ ਕਦੇ ਸਜਾਲੀ ਕੇ ਕਰਜੇ ਦਾ ਬੋਝ ਸਾਡੇ ਅਰਮਾਨ ਠੰਡੇ ਪIਦੁਗਾ ...!!! ———————————- ਮਨਰਾਜ ਸਿੰਘ ———————————- No doubt that Consistency(focus) & patience can bring the better future, but still knowing the opportunities, is which gonna make you strike your hammer on the nail. I honestly refused to work hard these days and shifted to smart work , just because I can afford and manage the risks. We all have a stage of struggle where we can’t take ourself out of hardworking class. Waiting for the turn, is the best option during those days. But being focused to what you want, can find opportunities for you to jump out of the box. So keep hustling and keep moving. We all will win, either in front of world or in our own eyes... ——————————-//———- Pc- @nzmsandha07 , thanks bro ———————————-\\______ 🙏❤️

English Turkish